Membership
ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਇਕ ਸੁਰੱਖਿਅਤ ਅਤੇ ਖੁਸ਼ਹਾਲ ਪੰਜਾਬ ਸਿਰਜਣ ਲਈ ਇਹ ਕੁਝ ਸੁਪਨੇ ਸੰਜੋਏ ਹਨ। ਇਸ ਲਈ ਸਾਨੂੰ ਤੁਹਾਡੇ ਹਰ ਤਰ੍ਹਾਂ ਦੇ ਸਹਿਯੋਗ ਦੀ ਲੋੜ ਹੈ। ਇਸ ਲਈ ਆਓ, ਇਸਦੇ ਮੈਂਬਰ ਬਣੀਏ ਅਤੇ ਨਵਾਂ ਵਿਸਮਾਦੀ ਪੰਜਾਬ ਸਿਰਜਣ ਲਈ ਆਪਣੇ ਕਦਮ ਅੱਗੇ ਵਧਾਈਏ। ਨਵਾਂ ਪੰਜਾਬ ਤੁਹਾਡੇ ਹੁੰਗਾਰੇ ਦੀ ਇੰਤਜ਼ਾਰ ਕਰ ਰਿਹਾ ਹੈ।
UK ਅਕਾਲੀ ਦਲ (ਵਾਰਿਸ ਪੰਜਾਬ ਦੇ)
ਮੈਂਬਰਸ਼ਿਪ ਫਾਰਮ (Membership Form) for NRIs only, or who are overseas citizens. ਸਿਰਫ਼ NRIs ਲਈ, ਜਾਂ ਜੋ ਵਿਦੇਸ਼ੀ ਨਾਗਰਿਕ ਹਨ
